ਮੁੰਬਈ ਰੇਲਵੇ ਸਟੇਸ਼ਨ 'ਤੇ 5 ਜਨਵਰੀ 2022 ਨੂੰ ਮੂੰਹ 'ਤੇ ਮਾਸਕ ਲਗਾ ਕੇ ਇਹ ਯਾਤਰੀ ਕੋਵਿਡ-19 ਜਾਂਚ ਲਈ ਇੰਤਜ਼ਾਰ ਕਰ ਰਹੇ ਹਨ. ਭਾਰਤ ਵਿੱਚ ਕੋਰੋਨਾਵਾਇਰਸ ਅਜੇ ਵੀ ਇੱਕ ਖ਼ਤਰਾ ਬਣਿਆ ਹੋਇਆ ਹੈ, ਫ਼ਿਲਹਾਲ ਖ਼ਾਸ 'ਤੌਰ 'ਤੇ ਉਨ੍ਹਾਂ ਪੱਤਰਕਾਰਾਂ ਲਈ ਜਿਨ੍ਹਾਂ ਨੇ ਫ਼ਰਵਰੀ-ਮਾਰਚ 'ਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਰਿਪੋਟਿੰਗ ਲਈ ਸਫ਼ਰ ਵੀ ਕਰਨਾ ਹੈ. (ਏ.ਪੀ/ਰਫ਼ੀਕ ਮਕਬੂਲ)

ਭਾਰਤ ਵਿੱਚ ਸੂਬਾਈ ਚੋਣਾਂ 2022: ਪੱਤਰਕਾਰ ਸੁਰੱਖਿਆ ਹਦਾਇਤਾਂ