ਇੰਟਰਨੈੱਟ ਉੱਤੇ ਪਾਬੰਦੀਆਂ ਦਾ ਪੱਤਰਕਾਰੀ ਦੀ ਮੂਲ ਆਜ਼ਾਦੀ ਉੱਤੇ ਬਹੁਤ ਡੂੰਘਾ ਅਸਰ ਤਾਂ ਪੈਂਦਾ ਹੈ, ਨਾਲ ਹੀ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (CPJ) ਨੇ ਇਹ ਵੀ ਵੇਖਿਆ ਹੈ ਕਿ ਪੱਤਰਕਾਰਾਂ ਦੇ ਰੋਜ਼ਾਨਾ ਕੰਮਕਾਰ ਵਿੱਚ ਵੀ ਇਹ ਪਾਬੰਦੀਆਂ ਵਿਘਨ ਪਾਉਂਦੀਆਂ ਹਨ. ਭਾਵੇਂ ਇੰਟਰਨੈੱਟ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਜਾਂ ਕੁਝ ਹਿੱਸਿਆਂ ‘ਤੇ ਰੋਕ ਲਗਾਈ ਜਾਵੇ, ਇਸ…
ਭੀੜ ਭਰੇ ਮੁਜ਼ਾਹਰਿਆਂ ਜਾਂ ਹਜੂਮ ਵੱਲੋਂ ਹਿੰਸਾ ਬਾਰੇ ਮੌਕੇ ਤੋਂ ਪੱਤਰਕਾਰੀ ਕਰਨਾ ਖ਼ਤਰਨਾਕ ਹੋ ਸਕਦਾ ਹੈ. ਹਰ ਸਾਲ ਕਈ ਪੱਤਰਕਾਰ ਇਹ ਕੰਮ ਕਰਦਿਆਂ ਜ਼ਖ਼ਮੀ ਹੋ ਜਾਂਦੇ ਹਨ. ਜੋਖਮ ਨੂੰ ਘਟਾਉਣ ਲਈ: ਤਿਆਰੀ ਪੂਰੀ ਰੱਖੋ: ਆਪਣੇ ਕੰਮ ਨੂੰ ਯੋਜਨਾ ਮੁਤਾਬਕ ਕਰੋ ਅਤੇ ਖ਼ਾਸ ਖ਼ਿਆਲ ਰੱਖੋ ਕਿ ਮੋਬਾਈਲ ਫ਼ੋਨ ਵਿੱਚ ਬੈਟਰੀ ਪੂਰੀ ਹੋਵੇ. ਇਲਾਕੇ ਬਾਰੇ ਜਾਣਕਾਰੀ ਰੱਖੋ….